2.5.11

ਉਸਤਾਦ ਬਰਕਤ ਰਾਮ ਯੁਮਨ ਜੀ - ਲੇਖ ਸੁਬਾਸ਼ ਸ਼ਰਮਾ ( ਯੁਮਨ ਜੀ ਦੇ ਪੋਤਰੇ )

ਉਸਤਾਦ ਬਰਕਤ ਰਾਮ ਯੁਮਨ ਜੀ - ਲੇਖ ਸੁਬਾਸ਼ ਸ਼ਰਮਾ ( ਯੁਮਨ ਜੀ ਦੇ ਪੋਤਰੇ )

ਦੋਸਤੋ ,
ਮੈਨੂ ਇਕ ਈ ਮੇਲ ਆਈ ,ਜਿਸ ਵਿਚ ਲਿਖਿਆ ਸੀ ਕਿ ਮੈਂ ਯੁਮਨ ਜੀ ਦਾ ਪੋਤਰਾ ਸੁਬਾਸ਼ ਸ਼ਰਮਾ ਹਾਂ ਦਿਲੀ ਤੋਂ ।
ਜਦੋਂ ਉਹਨਾਂ ਨਾਲ ਹੋਰ ਗੁਫ਼ਤ-ਗੂ ਹੋਈ ਤਾਂ ਪਤਾ ਲਗਾ ਕਿ ਉਹ ਤਾਂ ਮੇਰੇ ਰਿਸ਼ਤੇਦਾਰ ਹਨ । ਬਹੁਤ ਖੁਸ਼ੀ ਹੋਈ ਕਿ
ਉਸਤਾਦ ਜੀ ਦਾ ਪੋਤਾ ਮੇਰਾ ਰਿਸ਼ਤੇਦਾਰ ਹੈ । ਸੁਬਾਸ਼ ਜੀ ਨੇ ਜੋ ਲੇਖ ਲਿਖਿਆ ਹੈ ਯੁਮਨ ਜੀ ਬਾਰੇ ,ਉਹ ਤੁਹਾਡੇ ਸਾਰੀਆਂ ਨਾਲ
ਸਾਂਝਾ ਕਰ ਰਿਹਾ ਹਾਂ । ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ ।
ਸੁਬਾਸ਼ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ।
ਅਦਬ ਸਹਿਤ ,
ਰਾਜ ਲਾਲੀ ਸ਼ਰਮਾ

Barkat Ram Yuman ji

No comments: