ਚਲੋ ਇਹ ਦੇਖੀਏ ਸੰਸਾਰ ਕੀ ਐ
ਤੇ ਇਸ ਵਿਚ ਆਪਣਾ ਕਿਰਦਾਰ ਕੀ ਐ
ਇਸੇ ਨੂ ਆਖਦੇ ਨੇ ਰਾਜਨੀਤੀ
ਹਕ਼ੀਕ਼ਤ ਕੀ ਐ ਤੇ ਪਰਚਾਰ ਕੀ ਐ
ਜ਼ਖੀਰਾ ਹੋ ਤੁਸੀਂ ਖਬਰਾਂ ਦਾ ਪਿਆਰੇ
ਤੁਹਾਡੇ ਸਾਹਮਣੇ ਅਖਬਾਰ ਕੀ ਐ
ਅਸੀਂ ਸਾਦਾ ਤਬੀਅਤ ਹੋ ਗਏ ਹਾਂ
Thanks for Reading this. Like us on Facebook https://www.facebook.com/shivbatalvi and Subscribe to stay in touch.
ਤੇ ਇਸ ਵਿਚ ਆਪਣਾ ਕਿਰਦਾਰ ਕੀ ਐ
ਇਸੇ ਨੂ ਆਖਦੇ ਨੇ ਰਾਜਨੀਤੀ
ਹਕ਼ੀਕ਼ਤ ਕੀ ਐ ਤੇ ਪਰਚਾਰ ਕੀ ਐ
ਜ਼ਖੀਰਾ ਹੋ ਤੁਸੀਂ ਖਬਰਾਂ ਦਾ ਪਿਆਰੇ
ਤੁਹਾਡੇ ਸਾਹਮਣੇ ਅਖਬਾਰ ਕੀ ਐ
ਅਸੀਂ ਸਾਦਾ ਤਬੀਅਤ ਹੋ ਗਏ ਹਾਂ
ਅਸਾਡੀ ਜਿੱਤ ਕੀ ਤੇ ਹਾਰ ਕੀ ਐ
ਓਹ ਜਿਸ ਨੂ ਫਿਲਮ ਵਿਚ ਲੇੰਦਾ ਹੈ ਉਸਨੁ
ਨਹੀ ਦਸਦਾ ਓਹਦਾ ਕਿਰਦਾਰ ਕੀ ਐ
ਕਦੋਂ ਦਾ ਨੂਰ ਮੇਨੂ ਪੁਛਦਾ ਏ
ਕੇ ਅਜ ਕੱਲ ਵਕ਼ਤ ਦੀ ਰਫਤਾਰ ਕੀ ਐ
ਓਹ ਜਿਸ ਨੂ ਫਿਲਮ ਵਿਚ ਲੇੰਦਾ ਹੈ ਉਸਨੁ
ਨਹੀ ਦਸਦਾ ਓਹਦਾ ਕਿਰਦਾਰ ਕੀ ਐ
ਕਦੋਂ ਦਾ ਨੂਰ ਮੇਨੂ ਪੁਛਦਾ ਏ
ਕੇ ਅਜ ਕੱਲ ਵਕ਼ਤ ਦੀ ਰਫਤਾਰ ਕੀ ਐ
Thanks for Reading this. Like us on Facebook https://www.facebook.com/shivbatalvi and Subscribe to stay in touch.