18.3.13

ਪੁਸਕਤ 'ਚੁੱਪ ਦੀ ਆਵਾਜ਼'

ਸ਼ਿਵ ਕੁਮਾਰ ਦਾ ਇਹ ਗੀਤ ਅਪ੍ਰੈਲ 1961 ਦੇ 'ਕਵਿਤਾ' ਰਸਾਲੇ ਵਿਚ ਛਪਿਆ ਸੀ। ਪਰ ਸ਼ਿਵ ਨੇ ਇਹ ਗੀਤ ਕਦੇ ਵੀ ਆਪਣੀ ਕਿਸੇ ਪੁਸਤਕ ਵਿਚ ਨਹੀਂ ਛਪਵਾਇਆ। ਇਹੋ ਜਿਹੇ ਕਈ ਗੀਤ ਲਭ ਕੇ ਪੁਸਕਤ 'ਚੁੱਪ ਦੀ ਆਵਾਜ਼' ਵਿਚ ਛਾਪ ਦਿਤੇ ਗਏ ਹਨ। 

"ਪੀਲੀ-ਪੀਲੀ ਤਿਤਲੀ ਪਈ ਰੋਹੀਆਂ ਵਿਚ ਉਡਦੀ
ਭਿੰਨੀ-ਭਿੰਨੀ ਵਾਸ਼ਨਾ ਦੇ ਬੀ ਪਈ ਚੁਗਦੀ।
ਫੁੱਲਾਂ ਦੀਏ ਆਸ਼ਕੇ ਨਾ ਦਿਲ ਸਾਡਾ ਸਾੜ ਨੀ
ਸਾਡੇ ਲੇਖੀਂ ਲਿਖੀ ਦਾਤੇ ਧੁਰੋਂ ਹੀ ਉਜਾੜ ਨੀ
'ਸ਼ਿਵ' ਦੇ ਤਾਂ ਵੇਹੜੇ ਵਿਚ ਪੋਹਲੀ ਵੀ ਨਹੀਂ ਉਗਦੀ
ਪੀਲੀ-ਪੀਲੀ ਤਿਤਲੀ ਪਈ ਰੋਹੀਆਂ ਵਿਚ ਉਡਦੀ....."
ਪੁਸਤਕ 'ਚੁੱਪ ਦੀ ਆਵਾਂਗ਼' ਵਿਚੋਂ
"Peeli-peeli titlee payi rohiyan vich uddhdi
Bhini-bhini vashna de bi payi chugdi.
Phulaa diye aashiquey na dil sada saarr ni
Saadey laikhin likhi daatey dhuron hi ujaarr ni
'Shiv' de taa wehrrey vich pohli vi nahin ugdi
Peeli-peeli titlee payi rohiyan vich uddhdi....."
From the book 'Chup Di Aawaz'


From Meharban's wall 

Thanks for Reading this. Like us on Facebook https://www.facebook.com/shivbatalvi and Subscribe to stay in touch.