ਹਰ
ਕਦਮ ਮੈਂ ਹਾਦਸੇ ਝੱਲਦੀ ਰਹੀ ਐ
ਜਿੰਦਗੀ
ਹਰ
ਕਦਮ ਮੈਂ ਹਾਦਸੇ ਝੱਲਦੀ ਰਹੀ ਐ
ਜਿੰਦਗੀ |ਜਿਉਣ
ਦੀ ਪਰ ਲਾਟ ਬਲਦੀ
ਰਹੀ
ਐ ਜਿੰਦਗੀ,
ਪਤਝੜਾਂ
ਦਾ ਦੌਰ ਏਥੇ ਨ੍ਹੇਰਿਆਂ ਦਾ ਹੀ ਰਾਜ
ਹੈ,
ਬਹਾਰਾਂ
ਦਾ
ਸੁਨੇਹਾ
ਤੂੰ ਘੱਲਦੀ ਰਹੀ ਐ ਜਿੰਦਗੀ|ਦਰਿਆ
ਬਣਕੇ ਗਮਾਂ ਦਾ ਅਜ਼ਲਾਂ ਤੋਂ ਮੈਂ
ਵਹਿ ਰਹੀ,
ਪੀੜਾ
ਕਿਨਾਰਿਆਂ ਤੋਂ ਵੀ ਰਲਦੀ ਰਹੀ ਐ
ਜਿੰਦਗੀ|ਚੂਰੀਆਂ
ਖੁਵਾਈਆਂ ਅਸਾਂ ਪਰ ਪਰਿੰਦਾ
ਤੁਰ
ਗਿਆ,
ਆਸ
ਓਦੇ ਆਉਣ ਦੀ ਵੀ
ਪਲ
ਰਹੀ ਐ ਜਿੰਦਗੀ|ਅਜਨਬੀ
ਦੇ ਵਾਂਗਰਾਂ ਤੂੰ ਮਿਲ
ਰਹੀਂ
ਹੈਂ ਦੂਰ ਤੋ,ਆ
ਕਰੀਬ ਦੇਖ ਕਿੱਦਾਂ ਜਲ ਰਹੀ ਮੈਂ
ਜਿੰਦਗੀ|ਸਾਡੇ
ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਸਾਡੇ
ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਲੈ ਕੇ ਆਜਾ ਕੋਈ ਤੂੰ ਸੁਨੇਹਾ ਮੇਰੇ ਮਾਹੀ ਦਾ
ਉਹਨੂੰ ਬੋਲ ਸੱਜਣਾ ਤੋਂ ਦੂਰ ਨਈਓਂ ਜਾਈਦਾ
ਰਮਜ਼ਾਂ ਇਹ ਦਿਲ ਦੀਆਂ ਕਿਨੂੰ ਮੈਂ ਸੁਣਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਚੂੜਾ ਹੋਇਆ ਫਿੱਕਾ ਖੁੱਲੇ ਰਹਿੰਦੇ ਮੇਰੇ ਵਾਲ ਵੇ
ਮੁੱਖ ਤੇ ਉਦਾਸੀ ਰਹੀਆਂ ਬੁੱਲੀਆਂ ਨਾ ਲਾਲ ਵੇ
ਝਾੰਜਰਾਂ ਨੂੰ ਮਾਹੀ ਬਿਨਾਂ ਕਿਦਾਂ ਛਣਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਆਈ ਰੁੱਤ ਚੰਨਾਂ ਵੇਖ ਬਾਗੀ ਪੀਂਘਾਂ ਪਾਉਣ ਦੀ
ਤੇਰੇ ਬਿਨਾ ਡੰਗਦੀ ਏ ਰੁੱਤ ਸਾਨੂੰ ਸਾਉਣ ਦੀ
ਕਿਹੜੀ- ਕਿਹੜੀ ਰੁੱਤ ਬਿੰਨ ਤੇਰੇ ਮੈਂ ਮਨਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਕਜਲਾ ਵੀ ਰੁੜ ਜਾਂਦਾ ਹੰਝੂਆਂ ਦੇ ਨਾਲ ਵੇ
ਮੱਥੇ ਦੇ ਸਿੰਧੂਰ ਦਾ ਵੀ ਕਰੇਂ ਨਾ ਖਿਆਲ ਵੇ
ਘੋਲ ਰੱਖੀ ਮਹਿੰਦੀ ਜਦੋਂ ਆਵੇਂ ਤੂੰ ਲਗਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਲੈ ਕੇ ਆਜਾ ਕੋਈ ਤੂੰ ਸੁਨੇਹਾ ਮੇਰੇ ਮਾਹੀ ਦਾ
ਉਹਨੂੰ ਬੋਲ ਸੱਜਣਾ ਤੋਂ ਦੂਰ ਨਈਓਂ ਜਾਈਦਾ
ਰਮਜ਼ਾਂ ਇਹ ਦਿਲ ਦੀਆਂ ਕਿਨੂੰ ਮੈਂ ਸੁਣਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਚੂੜਾ ਹੋਇਆ ਫਿੱਕਾ ਖੁੱਲੇ ਰਹਿੰਦੇ ਮੇਰੇ ਵਾਲ ਵੇ
ਮੁੱਖ ਤੇ ਉਦਾਸੀ ਰਹੀਆਂ ਬੁੱਲੀਆਂ ਨਾ ਲਾਲ ਵੇ
ਝਾੰਜਰਾਂ ਨੂੰ ਮਾਹੀ ਬਿਨਾਂ ਕਿਦਾਂ ਛਣਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਆਈ ਰੁੱਤ ਚੰਨਾਂ ਵੇਖ ਬਾਗੀ ਪੀਂਘਾਂ ਪਾਉਣ ਦੀ
ਤੇਰੇ ਬਿਨਾ ਡੰਗਦੀ ਏ ਰੁੱਤ ਸਾਨੂੰ ਸਾਉਣ ਦੀ
ਕਿਹੜੀ- ਕਿਹੜੀ ਰੁੱਤ ਬਿੰਨ ਤੇਰੇ ਮੈਂ ਮਨਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਕਜਲਾ ਵੀ ਰੁੜ ਜਾਂਦਾ ਹੰਝੂਆਂ ਦੇ ਨਾਲ ਵੇ
ਮੱਥੇ ਦੇ ਸਿੰਧੂਰ ਦਾ ਵੀ ਕਰੇਂ ਨਾ ਖਿਆਲ ਵੇ
ਘੋਲ ਰੱਖੀ ਮਹਿੰਦੀ ਜਦੋਂ ਆਵੇਂ ਤੂੰ ਲਗਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਬਣ
ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ
ਕੋਈ
ਬਣਕੇ ਵਸਲ ਤੂੰ ਕਰ ਬਿਰਹਾ ਤੇ ਉਪਕਾਰ ਕੋਈ
ਸੂਰਜ਼ ਚੰਨ ਤਾਰੇ ਲਗਦਾ ਹੁਣ ਸਾਡੇ ਤੋਂ ਖਵਾ ਹੋਏ
ਦੋ ਘੜੀਆਂ ਹੀ ਲੋ ਜੁਗਨੂੰ ਦੀ ਦੇ ਜਾ ਉਧਾਰ ਕੋਈ
ਦਿੱਲ ਪਥਰ,ਅਖਾਂ ਕਠੋਰ,ਹੰਝੂ ਸੁੱਕ ਨਾ ਜਾਨ ਕਿਤੇ
ਬੱਦਲੀ ਗਮਾ ਦੀ ਬਰਸ ਕੇ ਤੂੰ ਕਰ ਜਾ ਬਹਾਰ ਕੋਈ
ਪਤਝੜਾਂ ਦਾ ਕੀ ਦੋਸ਼ ਅਸੀਂ ਤਾਂ ਆਪ ਹੀ ਕਿਰ ਗਏ
ਫਿਜ਼ਾ ਲੋਟਾਣ ਦਾ ਅੱਜ ਤੂੰ ਕਰ ਜਾ ਇਜਹਾਰ ਕੋਈ
ਸ਼ਮਾਂ ਬਣਕੇ ਮੈ ਐਦਾਂ ਸਾਰੀ ਰਾਤ ਨਾ ਜਲਦਾ ਰਹਾਂ
ਸ਼ੁਕਦੇ ਤੁਫਾਨਾਂ ‘ਚ ਮੈਨੂੰ ਖੜਨ ਦਾ ਦੇ ਹੰਕਾਰ ਕੋਈ
ਮਿੱਟ ਜਾਵੇ ਨਾ ਵਜ਼ੂਦ ਕਿਤੇ ਪੰਨਿਆਂ ਤੇ ਹੀ ਸੋਹਲ
ਸਮਝ ਕੇ ਮੈਨੂੰ ਪੜੇ ਅਤੇ ਗਾਵੇ ਅੱਜ ਫਨਕਾਰ ਕੋਈ
ਬਣਕੇ ਵਸਲ ਤੂੰ ਕਰ ਬਿਰਹਾ ਤੇ ਉਪਕਾਰ ਕੋਈ
ਸੂਰਜ਼ ਚੰਨ ਤਾਰੇ ਲਗਦਾ ਹੁਣ ਸਾਡੇ ਤੋਂ ਖਵਾ ਹੋਏ
ਦੋ ਘੜੀਆਂ ਹੀ ਲੋ ਜੁਗਨੂੰ ਦੀ ਦੇ ਜਾ ਉਧਾਰ ਕੋਈ
ਦਿੱਲ ਪਥਰ,ਅਖਾਂ ਕਠੋਰ,ਹੰਝੂ ਸੁੱਕ ਨਾ ਜਾਨ ਕਿਤੇ
ਬੱਦਲੀ ਗਮਾ ਦੀ ਬਰਸ ਕੇ ਤੂੰ ਕਰ ਜਾ ਬਹਾਰ ਕੋਈ
ਪਤਝੜਾਂ ਦਾ ਕੀ ਦੋਸ਼ ਅਸੀਂ ਤਾਂ ਆਪ ਹੀ ਕਿਰ ਗਏ
ਫਿਜ਼ਾ ਲੋਟਾਣ ਦਾ ਅੱਜ ਤੂੰ ਕਰ ਜਾ ਇਜਹਾਰ ਕੋਈ
ਸ਼ਮਾਂ ਬਣਕੇ ਮੈ ਐਦਾਂ ਸਾਰੀ ਰਾਤ ਨਾ ਜਲਦਾ ਰਹਾਂ
ਸ਼ੁਕਦੇ ਤੁਫਾਨਾਂ ‘ਚ ਮੈਨੂੰ ਖੜਨ ਦਾ ਦੇ ਹੰਕਾਰ ਕੋਈ
ਮਿੱਟ ਜਾਵੇ ਨਾ ਵਜ਼ੂਦ ਕਿਤੇ ਪੰਨਿਆਂ ਤੇ ਹੀ ਸੋਹਲ
ਸਮਝ ਕੇ ਮੈਨੂੰ ਪੜੇ ਅਤੇ ਗਾਵੇ ਅੱਜ ਫਨਕਾਰ ਕੋਈ
ਗਜ਼ਲ
ਲੜ
ਮਾੜਾ ਤੂੰ ਫੜਦਾ ਹੈਂ i
ਹਰ ਗਲ ਤੇ ਤੂੰ ਲੜਦਾ ਹੈਂ i
ਹਰ ਗਲ ਤੇ ਤੂੰ ਲੜਦਾ ਹੈਂ i
ਮਾੜੀ
ਹੀ ਤੂੰ ਕੀਤੀ ਹੈ,
ਮਾੜਾ ਹੀ ਤੂੰ ਘੜਦਾ ਹੈਂ i
ਮਾੜਾ ਹੀ ਤੂੰ ਘੜਦਾ ਹੈਂ i
ਲੋਕਾਂ
ਨੂ ਜੋ ਲਾਈ ਹੈ,
ਉਸਦੇ ਕਰਕੇ ਸੜਦਾ ਹੈਂ i
ਉਸਦੇ ਕਰਕੇ ਸੜਦਾ ਹੈਂ i
ਸਾਗਰ
ਕੰਢੇ ਰੁੱਲ ਕੇ ਹੁਣ,
ਛੱਪੜ ਚੋ ਕੀ ਫੜਦਾ ਹੈਂi
ਛੱਪੜ ਚੋ ਕੀ ਫੜਦਾ ਹੈਂi
ਲੋਕਾਂ
ਦਾ ਹੀ ਖਾਦਾ ਹੈ,
ਖੁੱਸਣ ਤੋਂ ਹੁਣ ਡਰਦਾ ਹੈਂ i
ਖੁੱਸਣ ਤੋਂ ਹੁਣ ਡਰਦਾ ਹੈਂ i
ਸਾਰਾ
ਜੀਵਨ ਮਰ ਕੇ ਤੂੰ,
ਸੂਲੀ ਤੋਂ ਕਿਓਂ ਡਰਦਾ ਹੈਂ i
ਸੂਲੀ ਤੋਂ ਕਿਓਂ ਡਰਦਾ ਹੈਂ i
ਲੈ
ਨੇਕੀ ਰਸਤਾ ਫੜ ਸੋਹਲ,
ਹਰ ਦਮ ਮਾੜਾ ਪੜਦਾ ਹੈਂ i
ਹਰ ਦਮ ਮਾੜਾ ਪੜਦਾ ਹੈਂ i
ਆਰ.ਬੀ.ਸੋਹਲ
ਨਜਦੀਕ
ਗੁਰਦਾਸਪੁਰ
ਪਬਲਿਕ
ਸਕੂਲ,
ਬਹਿਰਾਮਪੁਰ
ਰੋਡ,ਗੁਰਦਾਸਪੁਰ
ਮੋਬਾਇਲ
:
09596898840
Email
: rbsohal@gmail.com