ਪੰਜਾਬ ਕਲਾ ਦਰਪਣ, ਸ਼ਾਮਪੁਰ (ਰਜਿ.) ਦੇ ਸਹਿਯੋਗ ਨਾਲ 'ਸੰਘੇ ਖ਼ਾਲਸਾ ਓਵਰਸੀਜ਼ ਵੈੱਲਫ਼ੇਅਰ ਕਮੇਟੀ (ਰਜਿ.) ਵਲੋਂ
ਕਰਵਾਏ ਗਏ 19ਵੇਂ ਸਮਾਗਮ (14 ਜਨਵਰੀ, 2012) ਦੌਰਾਨ 'ਦਰਪਣ ਪਬਲੀਕੇਸ਼ਨ' ਦੀ ਦੂਸਰੀ ਮਾਣ-ਮੱਤੀ ਪ੍ਰਕਾਸ਼ਨਾ
ਨੌਜਵਾਨ ਉਸਤਾਦ ਸ਼ਾਇਰ ਜਨਾਬ ਅਮਰੀਕ ਗ਼ਾਫ਼ਿਲ ਦਾ ਪਲੇਠਾ ਕਾਵਿ ਸੰਗ੍ਰਹਿ 'ਸਮੇਂ ਦੀ ਹਿੱਕ 'ਤੇ' ਭਰਵੀਂ ਹਾਜ਼ਰੀ ਵਿੱਚ ਡਾ. ਆਤਮਜੀਤ ਅਤੇ ਜਤਿੰਦਰ ਪਨੂੰ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਉਪਰਲੀ ਤਸਵੀਰ ਵਿੱਚ (ਖੱਬੇ ਤੋਂ ਸੱਜੇ) ਰੰਗ-ਮੰਚ ਦੀ ਉੱਘੀ ਅਦਾਕਾਰਾ ਮੈਡਮ ਅਨੀਤਾ ਸ਼ਬਦੀਸ਼, ਸੁਮਨ ਸ਼ਾਮਪੁਰੀ (ਸੰਪਾਦਕ, ਦੋ ਮਾਸਿਕ 'ਦਰਪਣ'), ਨਿਰਮਲ ਸਿੰਘ ਸੰਘਾ(ਪ੍ਰਵਾਸੀ ਸਾਹਿਤਕਾਰ), ਉੱਘੇ ਨਾਟਕਕਾਰ ਡਾ. ਆਤਮਜੀਤ, ਜਨਾਬ ਅਮਰੀਕ ਗ਼ਾਫ਼ਿਲ, ਰੋਜ਼ਾਨਾ ਨਵਾਂ ਜ਼ਮਾਨਾ ਦੇ ਸਹਿ ਸੰਪਾਦਕ ਸ੍ਰੀ ਜਤਿੰਦਰ ਪਨੂੰ ਅਤੇ ਦੂਰਦਰਸ਼ਨ ਦੇ ਐਂਕਰ ਮੈਡਮ ਰੀਨਾ ਸੁਮਨ (ਦਰਪਣ ਪਬਲੀਕੇਸ਼ਨ)
ਫੋਟੋ ਤੇ ਵੇਰਵਾ- ਸੁਮਨ ਸਟੂਡੀਓ, ਨੂਰਮਹਿਲ (ਜਲੰਧਰ)
Thanks for Reading this. Like us on Facebook https://www.facebook.com/shivbatalvi and Subscribe to stay in touch.