BOOK WORLD ਦੀ ਵੈਬਸਾਈਟ ਤਿਆਰ ਹੋ ਗਈ ਹੈ। ਰੋਜ਼ ਨਵੇਂ ਟਾਈਟਲ ਅੱਪਲੋਡ ਕੀਤੇ ਜਾਣਗੇ। ਵੈਬਸਾਈਟ ਤੇ ਇੱਕ ਵਾਰ ਗੇੜਾ ਜਰੂਰ ਮਾਰਨਾ ਅਤੇ ਆਪਣੇ ਸੁਝਾਅ ਦੇਣ ਦੀ ਖੇਚਲ ਵੀ ਜਰੂਰ ਕਰਨੀ। ਅਜੇ ਤਾਂ ਸ਼ੁਰੁਆਤ ਹੀ ਹੋਈ ਹੈ, ਸਾਡਾ ਮੰਤਵ ਬਰਤਾਨੀਆ (ਅਤੇ ਯੂਰਪ) ਵਿੱਚ ਇੱਕ ਵੱਡਾ ਬੁੱਕ ਸੈਂਟਰ ਸਥਾਪਿਤ ਕਰਨਾ ਹੈ ਜਿੱਥੇ ਪੰਜਾਬੀ ( ਗੁਰਮੁਖੀ ਅਤੇ ਸ਼ਾਹਮੁਖੀ), ਹਿੰਦੀ,ਉਰਦੂ ਅਤੇ ਅੰਗਰੇਜ਼ੀ ਦਾ ਉੱਤਮ ਸਾਹਿਤ ਵਾਜਿਬ ਦਰ ਤੇ ਅਤੇ ਆਸਾਨੀ ਨਾਲ ਮਿਲ ਸਕੇ। ( ਇਹ ਨਾਂ ਸੋਚਣਾ ਪਵੇ ਕਿ ਕੌਣ ਹਿੰਦੁਸਤਾਨ ਦਾ ਗੇੜਾ ਮਾਰੇ ਤੇ ਆਉਂਦੇ ਹੋਏ ਮੇਰੀਆਂ ਮਨਪਸੰਦ ਪੁਸਤਕਾਂ ਲੱਭ ਕੇ ਲਿਆਵੇ). ਗੇੜਾ ਜਾਂ ਨਿੱਕੀ ਜਿਹੀ ਗੇੜੀ ਮਾਰਨ ਲਈ ਧੰਨਵਾਦ : http://bookworld01.wordpress.com/
Thanks for Reading this. Like us on Facebook https://www.facebook.com/shivbatalvi
and Subscribe to stay in touch.
No comments:
Post a Comment