ਪਹਿਲੇ ਤਾਰੇ ਦੀ,
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ।
ਸੱਜਣਾ,
ਫ਼ੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ-ਜਿਉਂ ਰੁੱਖ
ਉਮਰ ਦਾ ਸੁੱਕਦਾ
ਦੂਣ ਸਵਾਈ ਵਧਦੀ,
ਅੱਗ ਦੀ ਮਹਿਕ ਮਰੇ
ਜੇ ਲੱਜਿਆ
ਮਰ ਜਾਏ ਦਰਦ ਕੁਆਰੇ ਦੀ,
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ......."
ਪੁਸਤਕ 'ਮੈਨੂੰ ਵਿਦਾ ਕਰੋ' ਵਿਚੋਂ
ਰਿਸ਼ਮ = ਕਿਰਨ
ਰੁਪਹਿਲੀ = ਚਾਂਦੀ ਦੇ ਰੰਗ ਵਰਗੀ
ਅੱਗ = ਇਥੇ ਇਸ ਦੇ ਅਰਥ ਆਤਮਾ ਦੇ ਜਲੌ ਤੋਂ ਹਨ
"Main sajan rishm rupehli
Phley tarey di,
Main tael choyi dehleez
Sajan tere duaarey di.
Sajana,
Phul di mehek marey
Par agg di mehak na mardi
Jiyon- jiyon rukh
Umar da sukda
Doon sawai vadhdi,
Agg di mehek marey
Je lajeya
Mar jaye dard kuarey di,
Main sajan rishm rupehli
Phley tarey di……"
From the book ‘Mainu Vida karo’
Rishm = Ray or beam of light
Rupehli = SilveryAgg = In this poem this word used in the sense of ‘the glory of the soul’.
Thanks to Meharban Batalvi ji for this post.
Thanks for Reading this. Like us on Facebook https://www.facebook.com/shivbatalvi and Subscribe to stay in touch.
No comments:
Post a Comment