source -Meharban Batalvi
"ਔਰਤ ਤਾਂ ਇਕ ਉਹ ਪੰਛੀ ਹੈ,
ਜਿਸ ਨੂੰ ਸੋਨੇ ਦੇ ਪਿੰਜਰੇ ਵਿਚ,
ਮੁੱਠ ਸਾਰੀ ਬੱਸ ਕੰਙਣੀ ਪਾ ਕੇ,
ਟੰਗ ਦਿਤਾ ਜਾਂਦਾ ਹੈ,
ਉਹਲੇ ਕੰਧੀਆਂ।
ਪਰ ਇਹ ਫਿਰ ਵੀ ਭੋਲਾ ਪੰਛੀ,
ਖਾ ਕੰਙਣੀ ਦੇ ਇਕ ਦੋ ਦਾਣੇ,
ਚੁੰਝ ਭਰ ਪੀ ਕੇ ਠੰਡਾ ਪਾਣੀ,
ਰਵ੍ਹੇ ਦੁਵਾਵਾਂ ਦਿੰਦਾ,
ਉਮਰੋਂ ਲੰਬੀਆਂ।
Aurt ta ik oh panchhi hai,
Jis nu soney de pinjrey vich,
Muthh saari bas kangni pa ke,
Tang ditta janda hai,
Ohley kandhiyaan.
Par eh phir vi bhola panchhi,
Khaa kangni de ik do danney,
Chunj bhar pi ke thanda panni,
Raveh duvavaan dinda,
Umron rambiyaan"
Shiv Kumar Batalvi
ਜਿਸ ਨੂੰ ਸੋਨੇ ਦੇ ਪਿੰਜਰੇ ਵਿਚ,
ਮੁੱਠ ਸਾਰੀ ਬੱਸ ਕੰਙਣੀ ਪਾ ਕੇ,
ਟੰਗ ਦਿਤਾ ਜਾਂਦਾ ਹੈ,
ਉਹਲੇ ਕੰਧੀਆਂ।
ਪਰ ਇਹ ਫਿਰ ਵੀ ਭੋਲਾ ਪੰਛੀ,
ਖਾ ਕੰਙਣੀ ਦੇ ਇਕ ਦੋ ਦਾਣੇ,
ਚੁੰਝ ਭਰ ਪੀ ਕੇ ਠੰਡਾ ਪਾਣੀ,
ਰਵ੍ਹੇ ਦੁਵਾਵਾਂ ਦਿੰਦਾ,
ਉਮਰੋਂ ਲੰਬੀਆਂ।
Aurt ta ik oh panchhi hai,
Jis nu soney de pinjrey vich,
Muthh saari bas kangni pa ke,
Tang ditta janda hai,
Ohley kandhiyaan.
Par eh phir vi bhola panchhi,
Khaa kangni de ik do danney,
Chunj bhar pi ke thanda panni,
Raveh duvavaan dinda,
Umron rambiyaan"
Shiv Kumar Batalvi
No comments:
Post a Comment